Tere Bin…

Tere bajjo mainu kine deniya duawan
Hun mainu lagdi ni thandiya eh chawan
Tu jad naal hundi c har passe ik bahar c
Hun kine deniya oh changiya salawaan

Tera rus jana,man jana, bada yaad aao
Neede hoke bhi door c eh bda he satao
Tere ghar wal mere pair chal painde c
Hun mainu lagni ni changiya oh raawan

Tu chali gayi taa mera har pal barbad hai
Bus ik khushi honi,ki mere kol teri yaad hai
Eh sochi na tu ki main tera pyar dilo kad du
Tera naam mere naam naal jad tak ne eh saawaan

Tu meri jindagi da ik sohna jeha raj hai
Mere kanna ch jo wajda,oh mittha ja tu saaj hai
Tenu le jao inder ik din eh sab duniya to door
Kite kaale beh ke maana ge oh sarad hawawan

Inder

Jindagi ch hisse kuch galla nikkiya te wadiya…

Jindagi mela hai ik juncation raila da
Ure rukdi ni koi sab tur jandiya ne gadiya

This one is for you Deep. You will be in our hearts forever

ਜਿੰਦਗੀ ਦੇ ਹਿੱਸੇ ਕੁਛ ਗੱਲਾਂ ਨਿੱਕੀਆਂ ਤੇ ਕੁਛ ਵੱਡੀਆਂ
ਕੁਛ ਚੰਗੇ ਮੈਨੂੰ ਛੱਡ ਗਏ ਸੀ, ਤੇ ਕੁਛ ਮੈਂ ਸੀ ਛੱਡਿਆ
ਇਕ ਸਾਡਾ ਦੀਪ ਜੋ ਕੱਲਾ ਛੱਡ ਸਾਨੂ ਤੁਰ ਗਯਾ
ਅੱਪਾਂ ਭੀ ਤੁਰ ਜਾਣਾ ਪਿੱਛੇ ਰਹਿ ਜਾਣੀ ਹੱਡੀਆਂ

ਕਹਿੰਦਾ ਹੁੰਦਾ ਸੀ ਕੀ ਸਾਲ END ਚ ਮੈਂ ਆਉਂਗਾ
ਜੋ ਲਿਖੇ ਨੇ ਮੈਂ ਗੀਤ ਓਹਦੀ ਟੇਪ ਮੈਂ ਕਰਾਊਂਗਾ
ਦੇਖੀ ਤੇਰੇ ਵੀਰ ਦੀ ਚੜਾਈ ਹੋਣੀ ਰੱਜ ਕੇ
ਅੱਗੇ ਪਿੱਛੇ ਫਿਰਨੀਆਂ ਜਦ ਮੇਰੇ ਗੱਡੀਆਂ

ਜਿੰਦਗੀ ਦੇ ਹਿੱਸੇ ਕੁਛ ਗੱਲਾਂ ਨਿੱਕੀਆਂ ਤੇ ਕੁਛ ਵੱਡੀਆਂ

ਸਾਨੂ ਭੀ ਸੀ ਚਾ ਤੇਰੇ ਵਿਆਹ ਉੱਤੇ ਆਵਾਂਗੇ
ਡਾਲਰਾਂ ਦਾ ਅੱਪਾਂ ਪੂਰਾ ਮੀਹ ਬਰਸਾਵਾਂਗੇ
ਬਾਪੂ ਵਾਲੇ ਗੀਤ ਉੱਤੇ ਭੰਗੜੇ ਭੀ ਪੈਣ ਗਏ
ਹੁਣ ਇਹ ਖਵਾਇਸ਼ਾ ਅੱਸੀ ਦਿਲ ਚੋ ਨੇ ਕੱਡਿਆ

ਜਿੰਦਗੀ ਦੇ ਹਿੱਸੇ ਕੁਛ ਗੱਲਾਂ ਨਿੱਕੀਆਂ ਤੇ ਕੁਛ ਵੱਡੀਆਂ

ਜਾਂਦੇ ਜਾਂਦੇ ਤੂੰ ਸਾਨੂ ਸਬ ਨੂੰ ਰਵਾ ਗਯਾ
ਪਰ ਅਲੀਸ਼ੇਰ ਪਿੰਡ ਦਾ ਤੂੰ ਨਾ ਚਮਕਾ ਗਯਾ
ਕਿਵੇਂ ਹੋਣੇ ਤੇਰੇ ਜਾਂਦੇ ਹੋਏ ਦੇ ਉਹ ਪਲ
ਇਹ ਸੋਚਾਂ ਵਿਚ ਇੰਦਰ ਨੇ ਕਈ ਰਾਤਾਂ ਕੱਡਿਆ

ਜਿੰਦਗੀ ਦੇ ਹਿੱਸੇ ਕੁਛ ਗੱਲਾਂ ਨਿੱਕੀਆਂ ਤੇ ਕੁਛ ਵੱਡੀਆਂ

Inder

Dua…

Tere layi rab ton dua mangda
Tere layi rab to saanh mangda
So jawa chup karke main kite
Main rab kolo 2 gaj thaa mangda

Injh bhi ki jeena je us jeen wich tu nahi
Bus naal how tu,eh chae galat hai ya sahi
Tu aana ya,nahi aana eh taa rab nu pta
Main umra da tere naal saath mangda

Nikki Jehi gal utte gusse ho jani hia
Chad de tu mainu jad eh keh jani hai
Tenu ni pta mere dil te ki bitadi
Main Dhup wich khad k chaa mangda

Mainu ena k pta ki tere bin mera kakh ni
Tere layi haan roya,pehla royi kade akh ni
Kite kalla beh ke rona ki koi dekh na lawe
Main badlan ton pani di bochaar mangda

Nikke hunde di masti

ਨਿੱਕੇ ਹੁੰਦੇ ਦੀ ਮਸਤੀ
ਖੁਸ਼ੀਆਂ ਸਸਤੀ ਲੇ ਆਂਦੇ
ਗਰਮੀ ਚ ਬੁਆ ਦੇ ਪਿੰਡ
ਦਾਣੇ ਦੇ ਖਿੱਲੀਆਂ ਲੇ ਆਂਦੇ
ਖਾ ਕੇ ਦਿਨ ਵਾਲੀ ਰੋਟੀ
ਬੈਠਕ ਵਿਚ ਜਾ ਬੇਹ ਜਾਂਦੇ
ਬਾਈ ਨੇ ਯਾਰ ਸਦ ਲੇਨੇ
ਸੀਪ ਦੀਆ ਬਾਜ਼ੀਆਂ ਲਾਂਦੇ
ਸ਼ਾਮੀ ਪੀ ਕੈੜੀ ਜੀ ਚਾ
ਗੱਡੇ ਨਾਲ ਬਲਦ ਸਜਾਂਦੇ
ਦਾਤੀ ਨਾਲ ਚੱਕ ਲੀ ਪੱਲੀ
ਪੱਠੇ ਲੇ ਖੇਤੋਂ ਆਂਦੇ
ਖੇਤ ਜਾ ਬੋਰ ਤੇ ਨਾਹਣਾ
ਤੂਤ ਤੋਂ ਤੋੜ ਤੂਤੀਆਂ ਖਾਂਦੇ
ਘਰ ਆਕੇ ਚਾ ਨੀ ਪੀਣੀ
GoldSpot ਚ ਦੂਧ ਪਾ ਲੈਂਦੇ
ਜਿਮ ਓਦੋ ਕਿਥੇ ਹੁੰਦੇ ਸੀ
ਘਰ ਆ ਟੋਕਾ ਲਾ ਲੇਂਦੇ
ਸ਼ਾਮ ਨੂੰ ਚੁੱਲੇ ਅੱਗੇ
ਰੱਜ ਕੇ ਰੋਟੀ ਖਾ ਲੇਂਦੇ
ਜਿੰਨੇ ਭੀ ਉਹ ਦਿਨ ਗੁਜਾਰੇ
ਚੇਤੇ ਬੜੇ ਆਂਦੇ ਰਹਿੰਦੇ
ਸੁਕੇ ਜੇ ਪਿੰਡ ਨੂੰ ਜਾਣਾ
ਮੋਟੇ ਹੋ ਵਾਪਿਸ ਆਂਦੇ

ਇੰਦਰ

Aj Din Hashar Da…

Sometime some songs are so beautifully written. I love this song

 

 
Tu taan manzil labb layi ae, assi labbde reh gaye rasta ni
Jehda koi mull nahi si, ajj kaudiya to vi sasta ni
Maran to picho vi tere naal, bann ke main pachawa rehna
Ajj din hashar da ni kal main nahi rehna
Je laayi yaari mul morna paena…
Tu agge wadheya tennu farak nahi paena
Tu agge wadheya tennu farak nahi paena
Main piche hatt gaya mera kakkh nahi rehna
Ajj din hashar da ni kal main nahi rehna

 

Babbu maan