Pind di Swer…Oh Pind de Nazare

ਪਿੰਡ ਦੀ ਸਵੇਰ, ਉੱਤੋਂ ਬੱਦਲਾਂ ਦੀ ਘੇਰ
ਬਾਹਰ ਆਪਾ ਖੇਡਣਾ, ਕਿ ਧੂਪ ਕਿ ਹਨੇਰ
ਖੇਤ ਵਿਚ ਸੀ ਘਰ, ਨਾਲੇ ਉੱਤੇ ਸੀ ਚੌਬਾਰਾ
ਮੁੜਕੇ ਨੀ ਆਣਾ, ਉਹ ਪਿੰਡ ਦਾ ਨਜ਼ਾਰਾ

ਮੱਕੀ ਦੀ ਰੋਟੀ ,ਦੇ ਨਾਲ ਸਰੋਂ ਵਾਲਾ ਸਾਗ
ਪੀਣੀ ਜੀਰੇ ਵਾਲੀ ਲੱਸੀ, ਜੀਦਾ ਵੱਖਰਾ ਸਵਾਦ
ਹੁਣ ਅੱਪਾ ਨੂੰ ਹੈਗਾ, ਪੀਜ਼ਾ ਬਰਗਰ ਦਾ ਸਹਾਰਾ
ਮੁੜਕੇ ਨੀ ਆਣਾ, ਉਹ ਪਿੰਡ ਦਾ ਨਜ਼ਾਰਾ

ਗੁੱਲੀ ਡੰਡੇ ਵਾਲੀ ਖੇਡ,ਉੱਤੋਂ ਜਿੱਤ ਦੀ ਸੀ ਹੇੜ
ਸਬ ਦੋਸਤਾਂ ਦੇ ਨਾਂ ਦੀ, ਉਹ ਪੁੱਠੀ ਸਿਧੀ ਛੇੜ
ਬਂਟੇਯਾ ਦੇ ਨਾਲ,ਗਲੀ ਚ ਪਾਯਾ ਸੀ ਖਿਲਾਰਾ
ਮੁੜਕੇ ਨੀ ਹੁਣ ਆਣਾ ਉਹ ਪਿੰਡ ਦਾ ਨਜ਼ਾਰਾ

ਬਾਪੂ ਦੀ ਤੀਖੀ ਜੀ ਘੂਰੀ, ਬੇਬੇ ਦੀ ਮਿੱਠੀ ਜੀ ਚੂਰੀ
ਸੋਚਿਆ ਨੀ ਸੀ ਕਦੇ, ਪੈ ਜਾਣੀ ਸਮੁੰਦਰਾਂ ਦੀ ਦੂਰੀ
ਕੁੰਡੀ ਪੈਸਿਆਂ ਦੀ ਲਾਕੇ,ਗੋਲਗੱਪਿਯਾ ਦਾ ਨਜ਼ਾਰਾ
ਮੁੜਕੇ ਨੀ ਹੁਣ ਆਣਾ, ਉਹ ਪਿੰਡ ਦਾ ਨਜ਼ਾਰਾ

ਯਾਰ ਵੇਲਿਆਂ ਦਾ ਸਾਥ, ਕੱਠੇ ਰਹਿਣ ਦਿਨ ਰਾਤ
ਮੁੜ ਨਹੀਂ ਪੈਣੀ ਉਹ ਸੰਗਰੂਰ ਕਾਲਜ ਵਾਲੀ ਬਾਤ
ਅੱਜ ਇਹਸਾਸ ਹੁੰਦਾ ਕਿ ਯਾਰਾਂ ਨਾਲ ਨੇ ਬਹਾਰਾਂ
ਮੁੜਕੇ ਨੀ ਹੁਣ ਆਣਾ ਉਹ ਪਿੰਡ ਦਾ ਨਜ਼ਾਰਾ

ਇੰਦਰ

Taare… The Stars

ਅਜ ਤਾਰਿਆਂ ਦੇ ਹੇਠਾਂ ਮੈਂ ਕੱਲਾ ਸੀ ਖਲੋਆ
ਨਿੱਕੇ ਹੁੰਦੇ ਉਹ ਪਲਾਂ ਦਾ ਇਹਸਾਸ ਸੀ ਹੋਯਾ
ਕਿਵੇਂ ਮੰਜੇ ਲੇਕੇ ਛੱਤ ਉੱਤੇ ਬਹਿ ਜਾਂਦੇ ਸੀ
ਕੀਨੀ ਬਾਰ ਇਹਨਾਂ ਦੀ ਛਾਂ ਥੱਲੇ ਸੀ ਮੈਂ ਸੋਯਾ

ਅਜ ਤਾਰਿਆਂ ਦੇ ਹੇਠਾਂ ਮੈਂ ਕੱਲਾ ਸੀ ਖਲੋਆ

ਪੱਖੇ ਅੱਗੇ ਪੈਣ ਲਈ ਮੈਂ ਬਡੇ ਨਾਲ ਲੜਦਾ ਸੀ
ਪਹਿਲੀ ਸੀਟ ਮਲਨ ਲਈ ਭੱਜ ਪੌੜੀਆਂ ਚੜ੍ਹਦਾ ਸੀ
ਉਹ ਜਿੱਤ ਦਾ ਮਜਾ ਕੁਛ ਹੋਰ ਹੀ ਹੁੰਦਾ ਸੀ
ਅੱਜ ਐਸੀ ਦੀ ਹਵਾ ਨੀ ਉਹ ਸਾਰਾ ਮਜਾ ਖੋਯਾ

ਅਜ ਤਾਰਿਆਂ ਦੇ ਹੇਠਾਂ ਮੈਂ ਕੱਲਾ ਸੀ ਖਲੋਆ

ਠੰਡੀ ਜੀ ਹਵਾ ਜਦ ਨੇਹਰੀ ਬਣ ਜਾਂਦੀ ਸੀ
ਚਮਕਦੀ ਬਿਜਲੀ, ਬੜਾ ਹੀ ਡਰਾਉਂਦੀ ਸੀ
ਡਰ ਜੇਹਾ ਰਹਿੰਦਾ ਕੀਤੇ ਡਿਗ ਨਾ ਇਹ ਜਾਵੇ
ਜਦ ਤੂਫ਼ਾਨ ਦਾ ਉਹ ਰੁੱਖ ਅੰਟੀਨੇ ਵਲ ਹੋਯਾ

ਅਜ ਤਾਰਿਆਂ ਦੇ ਹੇਠਾਂ ਮੈਂ ਕੱਲਾ ਸੀ ਖਲੋਆ

ਮੀਹ ਨਾ ਆਵੇ,ਖੇਸੀ ਤੇ ਗੱਠ ਬਣ ਲੈਂਦੇ ਸੀ
ਕੁਛ ਕ ਚਿਰਾਂ ਚ ਅੱਪਾ ਤਾਰੇ ਗਿਣ ਲੈਂਦੇ ਸੀ
ਹੁਣ ਤਾਰਿਆਂ ਦੀ ਥਾਂ ਏਨਾ ਪੈਸਿਆਂ ਨੇ ਲੈ ਲਈ
ਇੰਦਰ ਇਹ ਸਬ ਯਾਦ ਕਰ ਦਿਲ ਬੜਾ ਰੋਯਾ

ਅਜ ਤਾਰਿਆਂ ਦੇ ਹੇਠਾਂ ਮੈਂ ਕੱਲਾ ਸੀ ਖਲੋਆ
ਨਿੱਕੇ ਹੁੰਦੇ ਉਹ ਪਲਾਂ ਦਾ ਇਹਸਾਸ ਸੀ ਹੋਯਾ

Aj ghar assi ik buta laya…

Aaj assi ik ghar buta laya
Jida naa rakheya Manmeet
Ehdi thandi chaan de hetha
Beh sun ne tere saare geet

Aaj assi ik ghar buta laya
Jida naa rakheya Manmeet

Eh Rukh nu palu bharwa wangu
Ehnu kade kite main jan ni dena
Teri yaada de naal ehne bda hona
Eh rahu banke sade man da meet

Aaj assi ik ghar buta laya
Jida naa rakheya Manmeet

Bhain kehndi rakhri 2 he leke aao
Ik bade de ik tere ban ke jao
Tere wicho hun deep hai disda
Pugao main eh jnma wali reet

Aaj assi ik ghar buta laya
Jida naa rakheya Manmeet

Maa nu pta tenu viah ni sakdi
Kar Apne pure chaa ni sakdi
Gal sacchi hai tu mud ni aana
Kine gaane tere shagna wale geet

Aaj assi ik ghar buta laya
Jida naa rakheya Manmeet 🙁😞

Majboor…

Loga deya taaneya to majboor hoya c
Aaaj tere sehar to main door hoya c
Sochdi tu honi changa hoya tur gya
Par tenu ki pta main aj kina roya c

Dekh ke tu mainu offline ho gayi
Main sochi jawa pta ni ki gal ho gayi
Shayd mere to oh door hun,hon hai lagi
Aaj pehli waar dil nu, eh ehsaas hoya c

Loga deya taaneya…

Oh din oh rattan sab yaad rehniya
Kitiya jo baatan oh v yaad rehniya
Tu jad gal na kre main udaas ho jawa
Tanhi ta main kiniya raata ni soya c

Loga deya taaneya to

Hun dil wich mere tu hamesha rahengi
Inder karda c pyar tenu, eh tu v kahnegi
Yaada teriya de naal jind kad deni hai
Ehna sohna pyar mainu pehli waar hoya c

Loga deya taaneya to

Pardesi…

Beh gaye ni haan mulk begane wich aake
Maapeya nu chad aaye veerane wich pake
Mud ja tu cheti jine chir tere saanh ne
Kite le jana pawe wapis kuje wich paake

Beh gaye ni mulk…

Ghar di aa yaad mainu aandi rehndi raj ke
Ji jeha karda main pounch jawa pind bhaj ke
bebe bhi ta saara din yaad rehndi kardi
Rondi rehndi hun terya vichodeya ch peke

Beh gaye ni mulk…

Bapu bhi taa kite gal hoyu meri karda
wapis aaja put ure sada bhi ni sarda
Paiseya de karke tu bahar jaake baithya
Ure bhi hai paisa aa dekh la kmake

Beh gaye ni mulk…

Yaar Veli bhi taa mainu rehnde phone karde
Mud wapis aa ja inder ral mil kam karde
Jis roti layi tu kade bahar nu c bhjayea
Ohi haa swad ure aaja dekh kade kha ke

Beh gaye ni haan mulk begane wich aake
Maapeya nu chad aaye veerane wich pake