Dharma Di Rajniti

ਇਹ ਧਰਮਾਂ ਦੀ ਰਾਜਨੀਤੀ, ਇਹ ਸਬ ਲੀਡਰਾਂ ਦੇ ਲੇਖੇ ਨੇ
ਏਹਦੀ ਸਚਾਈ ਓਹੀ ਜਾਣੇ,ਜਿਨ੍ਹਾਂ ਇਹ ਮੰਜਰ ਹੁੰਦੇ ਦੇਖੇ ਨੇ

ਦੰਗਿਆਂ ਦੇ ਵਿਚ ਕਿੰਨੇ ਲੋਕੀ ਮਰਗੇ
ਕਿੰਨੇ ਗਬਰੂ ਅਪਣੀ ਜਿੰਦਗੀ ਤੋਂ ਹਰਗੇ
ਇਹ ਝੂਠੇ ਲੀਡਰ ਅਪਣੀ ਰਾਜਨੀਤੀ ਕਰਗੇ
ਅੱਜ ਭੀ ਮੁੜ ਕੇ ਆਓ ਕਿਸੇ ਮਾਂ ਦਾ ਪੁੱਤ, ਉਹ ਮਾਵਾਂ ਨੂੰ ਪੈਂਦੇ ਪਲੇਖੇ ਨੇ
ਏਹਦੀ ਸਚਾਈ ਓਹੀ ਜਾਣੇ…

ਧਰਮਾਂ ਦੇ ਠੇਕੇਦਾਰ ਹੁਣ ਬਾਬੇ ਬਣਗੇ
ਪੜੇ ਲਿਖੇ ਭੀ ਇਹਨਾਂ ਦੇ ਅੜਿਕੇ ਚੜਗੇ
ਖਾ ਲੋਕਾਂ ਦੇ ਪੈਸੇ, ਹੁਣ ਇਹ ਬਾਬੇ ਤਰੱਕੀਆਂ ਕਰਗੇ
ਆਪ ਆਉਂਦੇ ਹੁਣ ਔਡੀ ਤੇ, ਏਹਨਾਂ ਦੇ ਚੇਲਿਆਂ ਨੇ ਸੂਰਜ ਸੇਕੇ ਨੇ
ਏਹਦੀ ਸਚਾਈ ਓਹੀ ਜਾਣੇ…

ਧਰਮਾਂ ਵਾਲੇ ਇਕ ਦੂਜੇ ਨੂੰ ਮਾਰਨ ਲੱਗ ਪੇ
ਅਪਣੇ ਹੀ ਲੋਕਾਂ ਤੋਂ ਹਾਰਨ ਲੱਗ ਪੇ
ਇੰਦਰ, ਲੋਕੀ ਭੀ ਪਾਕੇ Sad ਜੀ feeling ਫੇਸਬੂਕ ਤੇ ਸਾਰਣ ਲੱਗ ਪੇ
ਪੜ ਕੇ ਦੇਖੋ ਇਹ ਗ੍ਰੰਥਾਂ ਨੂੰ, ਜਿਨ੍ਹਾਂ ਨੇ ਸ਼ਾਂਤ ਰਹਿਣ ਦੇ ਸਲੀਕੇ ਦੇਤੇ ਨੇ
ਏਹਦੀ ਸਚਾਈ ਓਹੀ ਜਾਣੇ…

 

=====================================================================

Eh Dharma di rajniti jo hai,Eh sab leadra de lekhe ne
Ehdi sachai ohi jane, jina eh manjar hunde dekhe ne

Dangeya de wich kine loki marge,
Kine gabru apni zindagi to har ge
Rajniti wale sab rajniti karge,
Aaj bhi mud ke aao kise maa da putt,maawan nu painde pulekhe ne,
Ehdi sachai ohi jane……

Dhrama de tekhedaar hun babe bange
Pade likhe bhi ehna de adike chadge
Kha loga de paise, hun eh baabe tarkiya karge
app aaounde hun audi ch, Ehna de chelya ne sooraj seke ne
Ehdi sachai ohi jane……
Dharma wale ik duje nu maaran lag pe
apne he loka to haaran lag pe
Inder,Loki bhi paake sad ji feeling Facebook te saaran lag pe
Pad ke dekho eh grantha nu,jina ne shaant rehan de salike dete ne
Ehdi sachai ohi jane……

 

Suresh Inder

July 9th 2016

‪#‎DUNIYAMATLABDI‬

‪#‎DUNIYAMATLABDI‬

Aaj kal sab matlab di duniya…sab apne ranga wich range ne. Eh paise ne wand dete rishte, sab kalle reh ke he change ne.

Eh videsha diya nit saira, eh badiya kothiya te badiya carra. eh chamak damak sab foki hai, sab banka ne suli tange ne😃

Kayia da pizzaya burgra bin sarda ni, kayi 2 roti naal raj jande .kayi saara din mehnta karde ne, kayi kam to darde bhaj jande .

Inder eh duniya pehla wargi ni, jo mushkla wich bhi khad jandi.hun koi kise di khusi jarda ni,aiwe wekh eh tarkiya sad jandi.