Something for the farmers of the world… When they lost their crops because of rain

ਅਜ ਪਤਾ ਚਲੇਯਾ ਕੀ ਮੀਹ ਨੇ ਕਿਵੇਂ ਕਿਸਾਨਾ ਦੀ ਫਸਲ ਖਰਾਬ ਕਰਤੀ, ਬੜੀ ਮੇਹਨਤ ਕਰ ਕੇ ਕਿਸਾਨ ਫਸਲ ਦਾ ਖਯਾਲ ਰਖਦਾ, ਤੇ ਮੀਹ ਨੇ ਸਬ ਕੁਛ ਖਤਮ ਕਰ ਤਾ. ਪੇਸ਼ ਹੈ ਕੁਛ ਸ਼ਬਦ.

ਜਦ ਕਿਸਾਨ ਪਾਣੀ ਮੰਗਦਾ ਹੈ, ਓਹ੍ਦੋ ਨੀ ਬਦਲ ਵਰਦਾ ਹੈ…
ਜਦ ਪਾਣੀ ਦੀ ਲੋੜ ਨਹੀ, ਪਤਾ ਨਹੀ ਕ੍ਯੂ ਸੋਨ ਮਹੀਨਾ ਚੜਦਾਹੈ
ਓਹ ਰੱਬਾ ਕੀ ਜਾਣੇ ਤੂ,ਕਿਵੇਂ ਪੁੱਤਾ ਵਾਂਗ ਫਸਲ ਓਹਨੇ ਪਾਲੀ ਸੀ…
ਤੇਰੀ ਮੀਹ ਦੀ ਕੰਨਿਯਾ ਨੇ, ਓਹਨੇ ਓਹ ਫਸਲ ਹਥੋ ਗਵਾਂ ਲੀ ਸੀ
ਕਿਸਾਨ ਮਰੇ ਨਾ ਤਾ ਕੀ ਕਰੇ,ਓਹਦੇ ਸੀਨੇ ਤੇ ਛੁਰਿਯਾ ਚਾਲ੍ਦਿਯਾ ਨੇ…
ਸਰਕਾਰਾ ਭੀ ੧੦੦ RS ਦਾ ਚੇਕ ਦੇਕੇ , ਇਹਨਾ ਨਾਲ ਮਖੋਲਾ ਕਰਦਿਯਾ ਨੇ

ਕਿਸਾਨਾ ਦੀ ਮੇਹਨਤ ਦਾ ਮੁੱਲ ਪਾ ਰੱਬਾ,ਇਹ ਅੰਨਦਾਤਾ ਹੈ ਦੁਨਿਯਾ ਦਾ…
ਇਹ ਮੋਹਤਾਜ ਹੈ ਤੇਰੀ ਰਹਮਤ ਦਾ,ਏਹਦੀ ਝੋਲੀ ਹਾਸੇ ਪਾ ਰੱਬਾ

Written by

Suresh Inder

Happy women’s day to all lovely ladies around the world…

 

ਇਕ ਨਾਰੀ ਦੀ ਪਹਚਾਨ ਹੈ ਉਸਦੇ ਕਾਮ ਮਹਾਨ ਤੋਂ. ਭਾਵੇ ਮਾਂ ਹੋਵੇ ਧੀ ਹੋਵੇ ਭੇਨ ਹੋਵੇ ਯਾ ਫੇਰ ਜੀਵਨਸਾਥੀ ਦੇ ਨਾਮ ਤੋ.

ਮਾਂ ਦੀ ਕਰਨੀ ਮੋੜਨੀ ਬੜੀ ਓਖੀ ਹੈ,ਧੀ ਦੀ ਗਲ ਮੋੜਨੀ ਕੇਹੜਾ ਸੋਖੀ ਹੈ, ਭੇਨ ਦੀ ਰਖਰੀ ਜੇ ਇਕ ਬਾਰ ਟੁਟ ਜੇ ਓਹ ਜੁੜਦੀ ਬੜੀ ਓਖੀ ਹੈ, ਓਹ ਜੀਵਨਸਾਥੀ ਜੋ ਸਾਰੀ ਉਮਰ ਨਾਲ ਚਲੇਯਾ ਓਹਨੁ ਦੁਖ ਦੇ ਕੇ ਇਹ ਜਿੰਦਗੀ ਜੀਨਾ ਕੇਹੜੀ ਸੋਖੀ ਹੈ

ਇਹ ਸਬ ਕਰਕੇ ਹੇ ਨਾਰੀ ਮਹਾਨ ਹੈ. ਅਪਨੇ ਘਰ ਦੀ ਤੇ ਦੁਨਿਯਾ ਦੀ ਸ਼ਾਨ ਹੈ.
ਆਓ ਮਿਲਕੇ ਇਹਨਾ ਦਾ ਸਤਕਾਰ ਕਰੀਏ, ਇਸ ਮੋਕੇ ਤੇ ਨਾਰੀ ਸ਼ਕਤੀ ਨੂ ਪ੍ਰਨਾਮ ਕਰੀਏ

Happy Women’s Day

Suresh Inder

 

Just wrote a song today.Ohi Pinda te sehar waleya de comparison

Ni tu tommy gucci pano hun gij gi..Yar kurte pyjame de shokeen ne
Tu haigi mehle di rani, Saade kol ohi 2 kille zameen de
Pariya de wanng ni tu lage gi sohni. ik baar dekh paake punjabi suit ni.
wakhra rabab hoyu tera teri saheliya c, bhul je gi tommy gucci wale boot ni

Tu khani baith ke pize burger,par saade layi taa sehat jaruri hai
Kaoudi Kadi assi kade khed de ni, par gym saade layi majboori hai
Chita chuta khande ni,daru nu muh lande ni, Sanu bebe he khwaoundi kutt kutt churiya.
Packata da doodh kade pitta ni, ghare rakhiya ne 10 12 maja booriya

Tere kol haigi sohniye ni beemar, saade kol laal rang da macy hai
Log kehnde hone tenu tu haigi badi sohi,Yaar tera bhi thoda ja desi hai.
Ik shounk mainu bullet chaloun da, naale utte layi appa chiti kheshi hai
Aiwe niki moti gal te jab ja nahi payida..Par inder tera thoda jeha kaleshi hai