Bande da vairi banda ho gya….

Aaj Swere utheya ta sunya ki pakistan ch ik hor danga ho gya…So kuch bol ohde ute… hope you all like it..

ਅਜ ਸਵੇਰੇ ਉਠੇਯਾ ਤਾ ਸੁਨ੍ਯਾ ਕੀ ਪਾਕਿਸਤਾਨ ਚ ਇਕ ਹੋਰ ਦੰਗਾ ਹੋ ਗਯਾ . ਕੁਛ ਬੋਲ  ਓਹਦੇ ਉਤੇ. ਉਮੀਦ ਹੈ ਪਸੰਦ ਆਓ

 

Bande da vairi banda ho gya
Loka nu maarna hun dhanda ho gya
Pathankot ch 10 mare Pakistan ch 30
Eh khoon da khel hun ganda ho gya
Puchda Inder kyu insaniyat mar gi
Aj Pakistan ch ik hor danga ho gya
Maaran wale bhi usi majhab de
Maran wale bhi bhi usi majhab de
Oh rabba hun tu he das de insaan kyu ena darinda ho gya

 

ਬੰਦੇ ਦਾ ਵੈਰੀ ਬੰਦਾ ਹੋ ਗਯਾ…
ਲੋਕਾ ਨੂ ਮਾਰਨਾ ਹੁਣ ਧੰਦਾ ਹੋ ਗਯਾ…
ਪਠਾਨਕੋਟ ਚ ੧੦ ਮਰੇ ਪਾਕਿਸਤਾਨ ਚ ੩੦…
ਇਹ ਖੂਨ ਦਾ ਖੇਲ ਹੁਣ ਗੰਦਾ ਹੋ ਗਯਾ…
ਪੁਛਦਾ ਇੰਦਰ ਕ੍ਯੂ ਇਨ੍ਸਾਨਿਯਤ ਮਰ ਗੀ…
ਅਜ ਪਾਕਿਸਤਾਨ ਚ ਇਕ ਹੋਰ ਦੰਗਾ ਹੋ ਗਯਾ…
ਮਾਰਨ ਵਾਲੇ ਭੀ ਉਸੀ ਮਜਹਬ ਦਾ…
ਮਰਨ ਵਾਲੇ ਭੀ ਉਸੀ ਮਜਹਬ ਦੇ…
ਓਹ ਰੱਬਾ ਹੁਣ ਤੂ ਹੀ ਦਸ ਦੇ ਇਨਸਾਨ ਕ੍ਯੂ ਏਨਾ ਦਰਿੰਦਾ ਹੋ ਗਯਾ..

Written by : Suresh Inder

Jan 20 2016

4 thoughts on “Bande da vairi banda ho gya….”

Leave a Reply

Your email address will not be published. Required fields are marked *