When your city is talking to you and about your childhood friend’s

I wrote these two lines 2 months back. Today I thought to write more words. So added. Its like when your city is talking to you and about your childhood friend’s

 

पुछा मैंने हाल अपने दोस्त का अपने शहर से, कहता मैं तो वही हूँ पर दोस्त बिखर गए है…
पैसों के चक्कर में सब इधर उधर गए है

कब आएंगे इन गलियों में खेलने, यह सोचता रहता हूँ.
जब सब इकठे हो कर मस्ती करते थे, ये फिर देखना चाहता हूँ..
आ कर स्कूल से खेलने निकल जाते थे तुम, हर पल का पूरा लुत्फ़ उठाते थे तुम
अब नहीं वह बातें आज कल के बच्चों में, यह सब घर के अंदर ही रहते है
सारा दिन TV और गेम्स में अपना वक़्त बिताते है
काश तुम्हारे वाला बचपन इन बच्चों में भी आ जाये
मेरी गलियो में आकर यह भी उन पलों में खो जाये .
Inder कहता इन बच्चों का पता नहीं , पर हम सब दोस्त वापिस आएंगे
कभी तो वो दिन आएगा जब पैसे से हम जीत जायेंगे..

Written By
Suresh Inder
Jan 29 2016

Kuch lines oh dosta layi jo kise galo gusse ho gaye…

ਕੁਛ ਯਾਰ ਮੇਰੇ ਭੀ ਹੁੰਦੇ ਸੀ, ਜਿਨਾ ਨਾਲ ਯਾਰਾਨੇ ਡੂੰਗੇ ਸੀ
ਕੁਛ ਗੱਲਾਂ ਕਰਕੇ ਓਹ ਵਿਛਡ ਗਏ, ਇਸ ਭੀੜ ਚ ਅਗੇ ਨਿਕਲ ਗਏ
ਵਾਪਿਸ ਪਤਾ ਨੀ ਕਦ ਆਨਗੇ , ਸ਼ਾਯਦ ਟਪ ਹੁਣ ਕੋਈ ਨਵੀ  ਗਲੀ ਜਾਨਗੇ
 
ਚੇਤੇ ਅਜ ਭੀ ਆਂਦੇ ਨੇ, ਓਹ ਸਮਾ ਜੋ ਕਠੇ ਟਪਾਏ ਸੀ
ਐਵੇਂ ਨੀ ਇੰਦਰ ਨੇ ਏਨੇ ਸੋਹਣੇ ਯਾਰ ਬਨਾਏ ਸੀ
ਕਹ ਸਯਾਨੇ ਸਚ ਗਏ, ਕੀ ਯਾਰ ਘਟ ਹੋਣ ਪਰ ਅਤ ਹੋਣ
ਪਰ ਮੈਂ ਕਹਨਾ ਯਾਰ ਘਟ ਹੋਣ ਯਾ ਵਧ ਹੋਣ
ਬਸ ਓਹ ਰਖੋ ਜਿਨਾ ਕੋਲ ਮਤ(MIND ) ਹੋਣ
 
=============================================
Kuch Yaar mere bhi hunde c, Jina naal yaarane dunge c
Kuch Gallan kar ke oh vichad gaye, Is bheed ch aage nikal gaye
Wapis pta ni kad aange, Shayd tap hun koi nawi gali jaange
 
 
Chete aaj bhi aande ne,Oh sma jo kathe tapaye c
Aiwen ni Inder ne aine sohne yaar bnaye c
Keh syane sach gaye, ki yaar ghat hon par att hon
Par main kehna yaar chae ghat hon ya wadh hon..
Bus oh rakho jina kol mat(MIND) hon
 

Mera Ghar Jaan nu ji karda…This is when you feel to do all the stuff you did in your childhood

Mainu kehnda bdai dungiya galla karda tu indra
Main keha karda taa hai, taan he taa ni aaoundiya neendra

Pesh hai kuch shabad

Mera pind jaan nu ji karda, oh khet waan nu ji karda…
Oh ghar diya yaada son nahi dindiya,mera uro ud jaan nu ji karda…
Maa peyo haige kaale othe, ohna naal sma bitan nu ji karda…
Jo khadiya jawani wale bapu to gaala, oh gaala khan nu ji karda…
Mere yaar bhrwa warge ne, meri pind diya rawa warge ne…
Oh pind diya rawan nu jaana main, Yaara nu gale lagun da ji karda…

 
Oh bachpan diya saariya yaada, jo dadke pind gujare mein
Meeh de pani wich naah ke, jo lete full nazare mein
Oh raju veer naal jande c, kheta to pathe le aaounde c
Mera khet jaan nu ji karda, oh pathe le aaoun nu ji karda…

Par ik gal di khushi mainu hai, mera saathi mere naal da
Mere akhan ch akh pake oh, mere dil da haal hai janda
Oh kehndi mera bhi ji nahi lagda aadeya,tu das di jis din jaana hou,
Tere naal chal pu jis din tu chaleya, ajma layi je ajmana hou

=========================================================================

ਮੈਨੂ ਕਹੰਦਾ ਬੜਿਯਾ ਡੂੰਗੀਯਾ ਗੱਲਾ ਕਰਦਾ ਤੂ ਇੰਦਰਾ…
ਮੈਂ ਕੇਹਾ ਕਰਦਾ ਤਾਂ ਹਾਂ, ਤਾਂ ਹੀ ਨੀ ਆਂਦਿਯਾ ਨੀਂਦਰਾ

ਪੇਸ਼ ਹੈ

ਮੇਰਾ ਪਿੰਡ ਜਾਨ ਨੂ ਜੀ ਕਰਦਾ, ਓਹ ਖੇਤ ਵਾਨ ਨੂ ਜੀ ਕਰਦਾ
ਓਹ ਘਰ ਦਿਯਾਂ ਯਾਦਾਂ ਸਾਉਣ ਨਹੀ ਦੇਂਦੀ , ਉਰੋ ਉੱਡ ਜਾਨ ਨੂ ਜੀ ਕਰਦਾ…
ਮਾਪੇ ਹੈਗੇ ਕਲੇ ਓਥੇ, ਓਹਨਾ ਨਾਲ ਸਮਾ ਬਿਤਾਨ ਨੂ ਜੀ ਕਰਦਾ
ਜੋ ਖਾਦਿਯਾ ਜਵਾਨੀ ਵਲੇ ਬਾਪੁ ਕੋਲੋ ਗਾਲਾਂ, ਓਹ ਗਾਲਾਂ ਖਾਨ ਨੂ ਜੀ ਕਰਦਾ…
ਮੇਰੇ ਯਾਰ ਭਰਾਵਾਂ ਵਰਗੇ ਨੇ, ਮੇਰੇ ਪਿੰਡ ਦਿਯਾ ਰਾਵਾਂ ਵਰਗੇ ਨੇ
ਓਹ ਪਿੰਡ ਦਿਯਾ ਰਾਵਾਂ ਨੂ ਜਾਣਾ ਮੈਂ, ਯਾਰਾਂ ਨੂ ਗਲੇ ਲਗਾਉਣਾ ਮੈਂ …

ਓਹ ਬਚਪਨ ਦਿਯਾਂ ਸਾਰਿਯਾਂ ਯਾਦਾਂ, ਜੋ ਦਾਦਕੇ ਪਿੰਡ ਗੁਜਾਰੇ ਮੈਂ
ਮੀਹ ਦੇ ਪਾਣੀ ਵਿਚ ਨਾਹ ਕੇ, ਜੋ ਲੇਤੇ ਫੁੱਲ ਨਜ਼ਾਰੇ ਮੈਂ
ਓਹ ਰਾਜੂ ਵੀਰ ਨਾਲ ਜਾਂਦੇ ਸੀ, ਖੇਤਾਂ ਤੋਂ ਪਠੇ ਲੈ ਆਂਦੇ ਸੀ
ਮੇਰਾ ਖੇਤ ਜਾਨ ਨੂ ਜੀ ਕਰਦਾ, ਪਠੇ ਲੇ ਕੇ ਆਨ ਨੂ ਜੀ ਕਰਦਾ

ਪਰ ਇਕ ਗਲ ਦੀ ਖੁਸ਼ੀ ਮੈਨੂ ਹੈ, ਮੇਰਾ ਸਾਥੀ ਮੇਰੇ ਨਾਲ ਦਾ
ਮੇਰੀ ਅਖਾਂ ਚ ਅਖਾਂ ਪਾਕੇ ਓਹ, ਮੇਰੇ ਦਿਲ ਦੀ ਗਲ ਹੈ ਜਾਣਦਾ…
ਓਹ ਕੇਹਂਦੀ ਮੇਰਾ ਭੀ ਦਿਲ ਨਹੀ ਲਗਦਾ ਅੜੇਯਾ,ਤੂ ਦਸ ਦਯੀ ਜਿਸ ਦਿਨ ਜਾਣਾ ਹੋਊ
ਤੇਰੇ ਨਾਲ ਚਲ ਪਉ ਜਿਸ ਦਿਨ ਤੂ ਚਲੇਯਾ, ਅਜਮਾ ਲਈ ਜਦ ਅਜਮਾਨਾ ਹੋਊ

 

Written by: Suresh Inder

Jan 23 2016

Happy new year to all of you

New Year Special:
======================================================================================
Nawa saal aaya nawe kam le aaya…
Bhul jo pichle saal ch jo bhi hoya…
Eh sab ta takdira ch likhya, Koi hasya koi roya…
Kuch purane yaar tut gaye, te kuch purane yaar mil gaye…
Kuch nawe aake gal lage te kayi yaara de hath dooro he hil gaye…
Aao is saal kuch nwa karan da faisla layie…
Vaada karo jindagi ch kade v kise nu dukh na dayiye…

Jeonde rehan mere yaar velli te pariwar…
Nawe saal di khushi ch aao ikathe hoyie pher ik baar…
Bhul ja eh sab gille shikwe INDER, ehna ch kuch nahi rakheya…
Pyar naal he duniya chaldi.Guruya ne eh hai daseya…

Happy New Year World..keep rocking

 

Suresh Inder

Jan 22 2016

When you miss the streets where you spent time with your friends

कहाँ फँस गए इस दुनिया के चक्कर में..अच्छे थे हम अपने जहाँ में.अब भी याद आता है वो गलियों में घुमना, जो थम गया है कही इस जहाँ में…

 

Suresh Inder

Jan 21 2016

Bande da vairi banda ho gya….

Aaj Swere utheya ta sunya ki pakistan ch ik hor danga ho gya…So kuch bol ohde ute… hope you all like it..

ਅਜ ਸਵੇਰੇ ਉਠੇਯਾ ਤਾ ਸੁਨ੍ਯਾ ਕੀ ਪਾਕਿਸਤਾਨ ਚ ਇਕ ਹੋਰ ਦੰਗਾ ਹੋ ਗਯਾ . ਕੁਛ ਬੋਲ  ਓਹਦੇ ਉਤੇ. ਉਮੀਦ ਹੈ ਪਸੰਦ ਆਓ

 

Bande da vairi banda ho gya
Loka nu maarna hun dhanda ho gya
Pathankot ch 10 mare Pakistan ch 30
Eh khoon da khel hun ganda ho gya
Puchda Inder kyu insaniyat mar gi
Aj Pakistan ch ik hor danga ho gya
Maaran wale bhi usi majhab de
Maran wale bhi bhi usi majhab de
Oh rabba hun tu he das de insaan kyu ena darinda ho gya

 

ਬੰਦੇ ਦਾ ਵੈਰੀ ਬੰਦਾ ਹੋ ਗਯਾ…
ਲੋਕਾ ਨੂ ਮਾਰਨਾ ਹੁਣ ਧੰਦਾ ਹੋ ਗਯਾ…
ਪਠਾਨਕੋਟ ਚ ੧੦ ਮਰੇ ਪਾਕਿਸਤਾਨ ਚ ੩੦…
ਇਹ ਖੂਨ ਦਾ ਖੇਲ ਹੁਣ ਗੰਦਾ ਹੋ ਗਯਾ…
ਪੁਛਦਾ ਇੰਦਰ ਕ੍ਯੂ ਇਨ੍ਸਾਨਿਯਤ ਮਰ ਗੀ…
ਅਜ ਪਾਕਿਸਤਾਨ ਚ ਇਕ ਹੋਰ ਦੰਗਾ ਹੋ ਗਯਾ…
ਮਾਰਨ ਵਾਲੇ ਭੀ ਉਸੀ ਮਜਹਬ ਦਾ…
ਮਰਨ ਵਾਲੇ ਭੀ ਉਸੀ ਮਜਹਬ ਦੇ…
ਓਹ ਰੱਬਾ ਹੁਣ ਤੂ ਹੀ ਦਸ ਦੇ ਇਨਸਾਨ ਕ੍ਯੂ ਏਨਾ ਦਰਿੰਦਾ ਹੋ ਗਯਾ..

Written by : Suresh Inder

Jan 20 2016

For all the kids who stay away from their parents

 

Aaye c bda hosnsla kar mappeya nu keh ke alvida
Kade socheya ni c ki is tarah hona paine juda

Hun aaye hai ure kuch kar ke taa jaawnage
Apne te ghar deya de sapne pure kar ke he aawange

Din koi ehoja langheya nahi jad main yaad ohna nu karda ni
Taan hi bade bade shayar kehnde ki maapeya bina sarda ni

Sanu pta maape ure reh nahi sakde, te othe apna time tpa nahi sakde
Wapis saanu jana paina, apna farj nibahan paina
Je na gya Inder wapis tu yaad rakhi saari umar pachtana paina

 

========================================================
ਆਏ ਸੀ ਬੜਾ ਹੋਂਸਲਾ ਕਰ ਮਾਪੇਯਾ ਨੂ ਕਹ ਕੇ ਅਲਵਿਦਾ….
ਕਦੇ ਸੋਚੇਯਾ ਨੀ ਸੀ ਕੀ ਇਸ ਤਰਹ ਹੋਣਾ ਪੈਣਾ ਜੁਦਾ….
ਹੁਣ ਆਏ ਹੈ ਉਰੇ ਕੁਛ ਕਰ ਕੇ ਤਾ ਜਾਵਾਂਗੇ….
ਆਪਣੇ ਤੇ ਘਰ ਦਯਾ ਦੇ ਸਪਨੇ ਪੂਰੇ ਕਰ ਕੇ ਹੇ ਆਵਾਂਗੇ…
ਦਿਨ ਕੋਈ ਏਹੋਜਾ ਲੰਘੇਯਾ ਨਹੀ ਜਦ ਮੈਂ ਯਾਦ ਓਹਨਾ ਨੂ ਕਰਦਾ ਨੀ…
ਤਾਂ ਹੀ ਬੜੇ ਬੜੇ ਸ਼ਾਯਰ ਕਹ ਗਏ ਮਾਪੇਯਾ ਬਿਨਾ ਕਦੇ ਸਰਦਾ ਨੀ….
ਸਾਨੂ ਪਤਾ ਮਾਪੇ ਉਰੇ ਰਹ ਨਹੀ ਸਕਦੇ.. ਤੇ ਓਥੇ ਭੀ ਅਪਨਾ ਵਕ਼ਤ ਟਪਾ ਨਹੀ ਸਕਦੇ….
ਵਾਪਿਸ ਸਾਨੂ ਜਾਣਾ ਪੈਣਾ ਅਪਨਾ ਫਰਜ ਨਿਭਾਨਾ ਪੈਣਾ….
ਜੇ ਨਾ ਗਯਾ ਇੰਦਰ ਵਾਪਿਸ ਤੂ, ਯਾਦ ਰਖੀ ਸਾਰੀ ਉਮਰ ਪਛਤਾਨਾ ਪੈਣਾ….

 

Written by: Suresh Inder

Date 19th January 2016